ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਰਾਕੇਸ਼ ਗੋਰੀਆ “ਲਾਈਫ ਟਾਈਮ ਅਚੀਵਮੈਂਟ ਐਵਾਰਡ” ਅਤੇ “ਆਨਰੇਰੀ ਫੈਲੋ” ਨਾਲ ਸਨਮਾਨਿਤ
ਫਰੀਦਕੋਟ 17 ਦਸੰਬਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਰਜਿਸਟਰਾਰ ਡਾ: ਰਾਕੇਸ਼ ਕੁਮਾਰ ਗੋਰੀਆ ਨੂੰ ਸੀਮਾ ਡੈਂਟਲ ਕਾਲਜ ਅਤੇ ਹਸਪਤਾਲ, ਰਿਸ਼ੀਕੇਸ਼ ਵਿਖੇ ਫੋਰੈਂਸਿਕ ਓਡੋਂਟੋਲੋਜੀ ਕਮਿਊਨਿਟੀ ਦੁਆਰਾ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਡਾ. ਗੋਰੀਆ ਇੰਡੋ-ਪੈਸੀਫਿਕ ਅਕੈਡਮੀ ਆਫ ਫੋਰੈਂਸਿਕ ਓਡੋਂਟੋਲੋਜੀ, ਇੰਡੋ-ਪੈਸੀਫਿਕ ਅਕੈਡਮੀ ਆਫ ਫੋਰੈਂਸਿਕ ਨਰਸਿੰਗ ਸਾਇੰਸ, ਅਤੇ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਇੰਜਰੀਜ਼ ਐਂਡ ਕਾਰਪੋਰਲ ਪਨਿਸ਼ਮੈਂਟ […]
Continue Reading